ਪੈਟਰੋਲ ਪੰਪ ਦੇ ਕਰਿੰਦਿਆ ਵੱਲੋਂ ਕੀਤੀ ਗਈ 7 ਲੱਖ ਦੀ ਲੁੱਟ | OneIndia Punjabi

  • 2 years ago
ਮਾਮਲਾ ਮੰਡੀ ਗੋਬਿੰਦਗੜ ਦੇ ਪੰਜਾਬ ਸਰਵਿਸ ਪੈਟਰੋਲ ਪੰਪ ਦਾ ਹੈ। ਜਿੱਥੇ 31 ਅਕਤੂਬਰ ਨੂੰ ਪੈਟਰੋਲ ਪੰਪ ਦੇ ਮੈਨੇਜਰ ਵੱਲੋਂ ਉੱਥੇ ਕੰਮ ਕਰਦੇ ਵਰਕਰਾਂ ਨੂੰ 7 ਲੱਖ ਦੀ ਨਕਦੀ ਬੈਂਕ ਵਿੱਚ ਜਮ੍ਹਾ ਕਰਾਉਣ ਲਈ ਦਿੱਤੀ ਗਈ । ਪਰੰਤੂ ਪੈਸੇ ਵੇਖ ਕੇ ਉਹਨਾਂ ਦਾ ਮਨ ਬੇਇਮਾਨ ਹੋ ਗਿਆ 'ਤੇ ਓਹਨਾ ਵੱਲੋ ਆਪਣੇ ਨਾਲ ਲੁੱਟ ਹੋਣ ਦਾ ਡਰਾਮਾ ਕੀਤਾ ਗਿਆ।

Recommended