Dera Beas ਪਹੁੰਚੇ PM Narendra Modi ਬਾਬਾ Gurinder Singh Dhillon ਨਾਲ ਕੀਤੀ ਮੁਲਾਕਾਤ | OneIndia Punjabi
  • last year
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਪਹੁੰਚ ਚੁੱਕੇ ਹਨ । ਨਰਿੰਦਰ ਮੋਦੀ ਰਾਧਾ ਸੁਆਮੀ ਸੰਪਰਦਾ ਦੇ ਡੇਰਾ ਬਿਆਸ ਪਹੁੰਚੇ ਹਨ । ਜਲੰਧਰ ਦੇ ਆਦਮਪੁਰ ਏਅਰਬੇਸ 'ਤੇ ਪਹੁੰਚਣ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ।
Recommended