ਹਾਰਨ ਵਜਾਉਣ ਨੂੰ ਲੈਕੇ ਹੋਈ ਐਕਟਿਵਾ ਸਵਾਰ ਨੌਜਵਾਨ ਨਾਲ ਕੁੱਟਮਾਰ, ਗੰਭੀਰ ਜਖ਼ਮੀ | OneIndia Punjabi

  • 2 years ago
ਹਾਰਨ ਵਜਾਉਣ ਨੂੰ ਲੈਕੇ ਐਕਟਿਵਾ ਸਵਾਰ ਨੌਜਵਾਨ ਨਾਲ ਕਾਫੀ ਕੁੱਟ ਮਾਰ ਕੀਤੀ ਗਈ। ਤੇਜਧਾਰ ਹਥਿਆਰਾਂ ਨਾਲ ਉਸ ਉਪਰ ਵਾਰ ਵੀ ਕੀਤੇ ਗਏ। ਜਿਸ ਕਾਰਣ ਉਹ ਗੰਭੀਰ ਜਖ਼ਮੀ ਹੋ ਗਿਆ।