JALANDHAR 'ਚ ਬਦਮਾਸ਼ਾਂ ਨੇ ਖੜ੍ਹੀ ਗੱਡੀ ਦੇ ਚੋਰੀ ਕੀਤੇ ਚਾਰੇ ਟਾਇਰ | OneIndia Punjabi

  • 2 years ago
ਜਲੰਧਰ ਦੇ ਕੇਂਦਰੀ ਹਲਕੇ 'ਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ 'ਚ ਵਾਧਾ ਹੁੰਦਾ ਜਾ ਰਿਹਾ ਹੈ, ਅਪਰਾਧੀ ਅਨਸਰ ਇਨ੍ਹਾਂ ਵਾਰਦਾਤਾਂ ਨੂੰ ਸ਼ਰੇਆਮ ਅੰਜਾਮ ਦੇ ਰਹੇ ਹਨ। ਜਲੰਧਰ ਦੇ ਤਹਿਸੀਲ ਕੰਪਲੈਕ੍ਸ ਦੇ ਸਾਹਮਣੇ ਪੁੱਡਾ ਮਾਰਕਿਟ 'ਚ ਖੜ੍ਹੀ ਇੱਕ ਕਾਰ ਦੇ, ਬਦਮਾਸ਼ ਚਾਰੇ ਟਾਇਰ ਖੋਲ ਕੇ ਲੈ ਗਏ।

Recommended