ਕਾਂਗਰਸੀ ਲੀਡਰ ਓਨਾ ਚਿਰ ਹੀ ਇਮਾਨਦਾਰ ਨੇ, ਜਦ ਤੱਕ ਕੋਈ ਅਹੁਦਾ ਨਹੀਂ ਮਿਲਦਾ : Bhagwant Mann | OneIndia Punjabi

  • 2 years ago
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇ ਭਾਜਪਾ ਦਾ ਆਪਰੇਸ਼ਨ ਲੋਟਸ ਫੇਲ੍ਹ ਹੁੰਦਾ ਹੈ ਤਾਂ ਕਾਂਗਰਸ ਨੂੰ ਕੀ ਘਾਟਾ ਪਵੇਗਾ। ਇੰਝ ਲੱਗਦਾ ਹੈ ਜਿਵੇਂ ਪ੍ਰਤਾਪ ਸਿੰਘ ਬਾਜਵਾ ਨੂੰ ਆਪਰੇਸ਼ਨ ਲੋਟਸ ਫੇਲ੍ਹ ਹੋਣ ਦਾ ਕੋਈ ਨੁਕਸਾਨ ਹੋ ਰਿਹਾ ਹੋਵੇ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਭਾਜਪਾ ਦੀ ਬੀ ਟੀਮ ਵਜੋਂ ਕੰਮ ਕਰ ਰਹੀ ਹੈ, ਜਿਸ ਦਾ ਪਹਿਲਾਂ ਹੀ ਜਲੂਸ ਨਿਕਲ ਚੁੱਕਾ ਹੈ। #PunjabVidhanSabhaSession #PunjabCongress #CMBhagwant Mann

Recommended