ਭਾਜਪਾ ਵੱਖਰੀ ਵਿਧਾਨ ਸਭਾ ਲਗਾ ਕੇ ਆਪਣਾ ਦਿਲ ਬਹਿਲਾ ਰਹੀ ਹੈ : Harpal Cheema
  • 2 years ago
ਵਿਸ਼ੇਸ਼ ਇਜਲਾਸ ਤੋਂ ਬਾਅਦ ਜਾਣਕਾਰੀ ਦਿੰਦਿਆਂ ਹਰਪਾਲ ਚੀਮਾ ਨੇ ਦਸਿਆ ਕਿ ਇਹ ਸੈਸ਼ਨ ਸੋਮਵਾਰ ਤੱਕ ਚਲੇਗਾ | ਇਸਦੇ ਨਾਲ ਹੀ ਉਨ੍ਹਾਂ ਨੇ ਭਾਜਪਾ ਦੀ ਲਗਾਈ ਵੱਖਰੀ ਵਿਧਾਨ ਸਭਾ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਬਸ ਆਪਣਾ ਦਿਲ ਬਹਿਲਾ ਰਹੇ ਨੇ | #PunjabVidhanSabhaSession #HarpalCheema #CMBhagwant Mann
Recommended