Sunil Jakhar ਨੇ ਵਿਸ਼ੇਸ਼ ਇਜਲਾਸ ਦੇ ਰੱਦ ਹੋਣ ਤੇ ਦਿੱਤਾ ਇਹ ਵੱਡਾ ਬਿਆਨ | OneIndia Punjabi
  • 2 years ago
BJP ਆਗੂ Sunil Jakhar ਨੇ ਕਿਹਾ ਕਿ ਸੈਸ਼ਨ ਬਲਾਉਣ ਦੀ ਕੋਈ ਵਜ਼ਾ ਨਹੀਂ ਏ। ਆਮ ਆਦਮੀ ਪਾਰਟੀ ਦੀ ਸਰਕਾਰ ਡਰਾਮਾ ਕਰ ਰਹੀ ਹੈ। BJP ਇਹ ਬਰਦਾਸ਼ਤ ਨਹੀਂ ਕਰੇਗੀ। BJP AAP ਸਰਕਾਰ ਨਾਲ ਖੜੇਗੀ ਪਰ ਨੌਟੰਕੀ ਨਹੀਂ ਕਰਨ ਦੇਣਗੇ। AAP ਵੱਲੋਂ ਨਜਾਇਜ਼ ਮਾਈਨਿੰਗ, ਝੋਨੇ ਦਾ ਮਸਲਾ ਜਾਂ ਕੋਈ ਹੋਰ ਭ੍ਰਿਸ਼ਟਾਚਾਰ ਵਰਗੇ ਸਾਰਥਕ ਮੁੱਦੇ ਚੁੱਕੇ ਜਾਣ ਤਾਂ BJP ਉਹਨਾਂ ਨਾਲ ਖੜੀ ਹੈ। ਪਰ ਬਿਨਾਂ ਕਿਸੇ ਏਜੰਡੇ ਤੋਂ ਵਿਧਾਨਸਭਾ ਦਾ ਨਜਾਇਜ਼ ਇਸਤੇਮਾਲ ਨਹੀਂ ਕਰਨ ਦਿੱਤਾ ਜਾਵੇਗਾ।
Recommended