AAP MLA ਸ਼ੀਤਲ ਅੰਗੁਰਾਲ ਦਾ ਦਾਅਵਾ, BJP ਵੱਲੋਂ ਮਿਲ ਰਹੀਆਂ ਹਨ ਧਮਕੀਆਂ | OneIndia Punjabi

  • 2 years ago
Jalandhar west ਤੋਂ AAP ਵਿਧਾਇਕ Sheetal Angural ਨੇ ਕਿਹਾ ਕਿ ਉਹਨਾਂ ਨੂੰ ਪਿਛਲੇ 10 ਦਿਨਾਂ ਤੋਂ ਧਮਕੀਆਂ ਮਿਲ ਰਹੀਆਂ ਹਨ। ਉਹਨਾਂ ਕਿਹਾ ਕਿ ਉਹ ਵਿਕਣ ਵਾਲੇ ਨਹੀਂ ਹਨ ਅਤੇ DGP ਨੂੰ ਸਬੂਤ ਦੇਣ ਤੋਂ ਬਾਅਦ ਹੀ ਧਮਕੀਆਂ ਦੇਣ ਵਾਲਿਆਂ ਦੇ ਨਾਮ ਜਨਤਕ ਕਰਾਨਗੇ। ਧਮਕੀ ਵਿੱਚ ਉਹਨਾਂ ਦੱਸਿਆ ਕਿ ਪੈਸੇ ਦਾ ਤੇ ਵੱਡੇ ਅਹੁਦੇ ਦੇਣ ਦਾ ਲਾਲਚ ਦਿੱਤਾ ਗਿਆ ਅਤੇ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਲੋਕ ਧਮਕੀਆਂ ਦੇ ਰਹੇ ਉਹਨਾਂ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਨੂੰ ਖ਼ਤਰੇ 'ਚ ਦੱਸਿਆ। ਉਨ੍ਹਾਂ ਕਿਹਾ ਉਹਨਾਂ ਕੋਲ ਆਡੀਓ ਵੀਡੀਓ ਅਤੇ ਨਾਮ ਸਾਰੇ ਮਜ਼ਬੂਤ ਸਬੂਤ ਹਨ।

Recommended