Pakistan Flood: ਪਾਕਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ,ਸੈਂਕੜੇ ਬੱਚਿਆਂ ਸਮੇਤ 1000 ਲੋਕਾਂ ਦੀ ਮੌਤ,ਦਿਲ ਦਹਿਲਾਉਣ ਵਾਲੀਆਂ ਵੀਡੀਓ ਆਈਆਂ ਸਾਹਮਣੇ
ਪਾਕਿਸਤਾਨ 'ਚ ਹੜ੍ਹ ਅਤੇ ਮੀਂਹ ਕਾਰਨ ਭਾਰੀ ਤਬਾਹੀ,ਸੈਂਕੜੇ ਬੱਚਿਆਂ ਸਮੇਤ 1000 ਲੋਕਾਂ ਦੀ ਮੌਤਪਾਕਿਸਤਾਨ 'ਚ ਐਮਰਜੈਂਸੀ ਦਾ ਐਲਾਨ,ਦਿਲ ਦਹਿਲਾਉਣ ਵਾਲੀਆਂ ਵੀਡੀਓ ਆਈਆਂ ਸਾਹਮਣੇਪਾਕਿਸਤਾਨ ਵਿੱਚ ਨਦੀਆਂ ਓਵਰਫਲੋ ਕਰਾਚੀ ਤੋਂ ਲੈ ਕੇ ਪੰਜਾਬ, ਬਲੋਚਿਸਤਾਨ ਤੱਕ ਦੀ ਸਥਿਤੀ ਚਿੰਤਾਜਨਕ