ਕੀ ਪੰਜਾਬੀ ਗਾਇਕ ਗੁਰਨਾਮ ਭੁੱਲਰ Bigg Boss 16 ਆਉਣਗੇ ਨਜ਼ਰ

  • 2 years ago
ਰਿਪੋਰਟਾਂ ਮੁਤਾਬਕ ਬਿੱਗ ਬੌਸ ਦੇ ਮੇਕਰਜ਼ ਨੇ ਗੁਰਨਾਮ ਭੁੱਲਰ ਨੂੰ ਸ਼ੋਅ ਲਈ ਅਪਰੋਚ ਕੀਤਾ ਸੀ। ਪਰ ਸਿੰਗਰ ਨੇ ਇਸ ਆਫ਼ਰ ਨੂੰ ਰਿਜੈਕਟ ਕਰ ਦਿੱਤਾ ਹੈ। 
ਬਿੱਗ ਬੌਸ 16 ਅਕਤੂਬਰ ਨੂੰ ਟੀਵੀ ਤੇ ਵਾਪਸੀ ਕਰ ਸਕਦੈ

Category

🗞
News

Recommended