ਭਾਜਪਾ ਨੇਤਾ Anurag Thakur ਨੇ Manish Sisodia 'ਤੇ ਵੀ ਬੋਲਿਆ ਹਮਲਾ
  • 2 years ago
Delhi Liquor Policy Row: ਭਾਜਪਾ ਨੇਤਾ ਅਨੁਰਾਗ ਠਾਕੁਰ ਨੇ ਦਿੱਲੀ 'ਚ ਸ਼ਰਾਬ ਨੀਤੀ ਨੂੰ ਲਾਗੂ ਕਰਨ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਮਨੀਸ਼ ਸਿਸੋਦੀਆ 'ਤੇ ਹਮਲਾ ਬੋਲਿਆ ਹੈ।
Recommended