ਮੋਦੀ ਸਰਕਾਰ ਦੀ ਤੁਲਨਾ ''ਮੁਗ਼ਲ ਹੁਕੂਮਤ'' ਨਾਲ ਕਿਉਂ ਕਰ ਰਹੇ ਨੇ ਰਾਘਵ ਚੱਢਾ | OneIndia Punjabi

  • 2 years ago
ਅੱਜ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਵਲੋਂ ਸਰਾਵਾਂ ਤੇ ਲਾਏ 12% GST ਦੇ ਵਿਰੋਧ ਵਿੱਚ ਅੰਮ੍ਰਿਤਸਰ ਵਿੱਖੇ ਪ੍ਰਦਸ਼ਨ ਕੀਤਾ, ਉੱਥੇ ਹੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੇਂਬਰ ਰਾਘਵ ਚੱਢਾ ਨੇ ਵੀ ਕੇਂਦਰ ਸਰਕਾਰ ਨੂੰ ਏਹ GST ਵਾਪਿਸ ਲੈਣ ਦੀ ਅਪੀਲ ਕਰਦਿਆਂ ਮੋਦੀ ਸਰਕਾਰ ਦੀ ਤੁਲਨਾ ਮੁਗ਼ਲ ਹੁਕੂਮਤ ਨਾਲ ਕੀਤੀ I

Recommended