Amrinder Gill ਦੀ ਫਿਲਮ Challa Mudke Ni Aaya ਸਿਨੇਮਾਘਰਾਂ 'ਚ 29 ਜੁਲਾਈ ਨੂੰ ਹੋ ਰਹੀ ਰਿਲੀਜ਼

  • 2 years ago
ਸਭ ਤੋਂ ਵੱਧ ਉਡੀਕੀ ਜਾ ਰਹੀ ਪੰਜਾਬੀ ਫਿਲਮ 'Challa Mudke Ni Aaya' ਦੀ ਅਧਿਕਾਰਤ ਰਿਲੀਜ਼ ਡੇਟ ਦਾ ਆਖਰਕਾਰ ਐਲਾਨ ਹੋ ਗਿਆ ਹੈ। ਇਸ ਐਲਾਨ ਦੇ ਬਾਅਦ ਤੋਂ ਹੀ ਅਮਰਿੰਦਰ ਗਿੱਲ ਦੇ ਫੈਨਸ ਦੇ ਇੰਤਜ਼ਾਰ ਦਾ ਅੰਤ ਹੋ ਗਿਆ। ਦੱਸ ਦਈਏ ਕਿ ਸਾਹਮਣੇ ਆਈ ਜਾਣਕਾਰੀ ਮੁਤਾਬਕ ਇਹ ਫਿਲਮ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ 29 ਜੁਲਾਈ, 2022 ਨੂੰ ਰਿਲੀਜ਼ ਹੋਵੇਗੀ।

Recommended