ਕਰਨਾਲ 'ਚ babbal rai ਅਤੇ jassi gill ਦੀ ਸ਼ਾਨਦਾਰ ਪਰਫਾਰਮੈਂਸ
  • 2 years ago
ਪੰਜਾਬੀ ਫਿਲਮਾਂ ਦੇ ਅਦਾਕਾਰ ਅਤੇ ਗਾਇਕ ਜੱਸੀ ਗਿੱਲ ਅਤੇ ਬੱਬਲ ਰਾਏ ਨੇ ਸ਼ੁੱਕਰਵਾਰ ਨੂੰ ਇੱਕ ਨਿੱਜੀ ਪੰਜ-ਸਿਤਾਰਾ ਹੋਟਲ ਵਿੱਚ ਇੱਕ ਫੈਸ਼ਨ ਨਾਈਟ ਲਈ ਰੈਂਪ ਵਾਕ ਕੀਤਾ। ਫੈਸ਼ਨ ਜਗਤ ਦੇ ਮਸ਼ਹੂਰ ਡਿਜ਼ਾਈਨਰ ਰਾਜਦੀਪ ਰਾਣਾਵਤ ਨੇ ਫੈਸ਼ਨ ਨਾਈਟ ਲਈ ਕਲਰਫੁੱਲ ਕਲੈਕਸ਼ਨ ਡਿਜ਼ਾਈਨ ਕੀਤੀ।
Recommended