ਫਲੋਰ ਟੈਸਟ ਤੋਂ ਪਹਿਲਾਂ Uddhav Thackerayਦਾ ਸਰੰਡਰ, CM ਅਹੁਦੇ ਤੋਂ ਦਿੱਤਾ ਅਸਤੀਫਾ

  • 2 years ago
ਦਰਅਸਲ ਸ਼ਿਵਸੇਨਾ ਤੋਂ ਬਾਗੀ ਏਕਨਾਥ ਸ਼ਿੰਦੇ ਨੇ ਪੂਰੀ ਕਹਾਣੀ ਲਿਖੀ। ਉਨ੍ਹਾਂ ਨੇ ਕਰੀਬ 40 ਵਿਧਾਇਕਾਂ ਦੇ ਨਾਲ ਹੋਣ ਦਾ ਦਾਅਵਾ ਕੀਤਾ ਅਤੇ ਕਾਂਗਰਸ ਅਤੇ ncp ਨੂੰ ਛੱਡ ਬੀਜੇਪੀ ਨਾਲ ਗਠਜੋੜ ਦੀ ਮੰਗ ਕੀਤੀ।

Recommended