Haryana ਦੀ ਸਿਆਸਤ ਦਾ ਅੱਜ "Super Sunday", CM Khattar, Hooda ਤੇ kejriwal ਕਰਨਗੇ ਰੈਲੀਆਂ!
  • 2 years ago
ਹਰਿਆਣਾ ਦੀ ਸਿਆਸਤ ਦਾ ਅੱਜ ਸੁਪਰ ਸੰਡੇ ਹੈ। ਅੱਜ ਹਰਿਆਣਾ ਵਿਖੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਸਾਬਕਾ ਮੁੱਖ ਮੰਤਰੀ ਭੁਪਿੰਗਰ ਹੂਡਾ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪੋ-ਆਪਣੀਆਂ ਰੈਲੀਆਂ ਨੂੰ ਸੰਬੋਧਨ ਕਰਨਗੇ।
Recommended