ਦਿੱਲੀ 'ਚ ਵਰ੍ਹੇ ਮੀਂਹ ਕਾਰਨ ਲੱਗਾ ਟ੍ਰੈਫਿਕ ਜਾਮ, ਰੁੱਖ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ

  • 2 years ago
ਦਿੱਲੀ ਵਿਚ ਪਏ ਮੀਂਹ ਤੋਂ ਬਾਅਦ ਟ੍ਰੈਫਿਕ ਦੀ ਸਮੱਸਿਆ ਨਾਲ ਲੋਕ ਜੂਝ ਰਹੇ ਹਨ। ਮੀਂਹ ਕਾਰਨ ਕਈ ਥਾਈਂ ਰੁੱਖ ਡਿੱਗੇੇ ਹਨ, ਜਿਸ ਤੋਂ ਬਾਅਦ ਆਵਾਜਾਈ ਪ੍ਰਭਾਵਿਤ ਹੋਈ ਹੈ।

Recommended