ਪੰਚਾਇਤ ਮੰਤਰੀ ਤੇ ਕਿਸਾਨਾਂ ਦੀ ਬੈਠਕ ਅੱਜ, ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਹੋਵੇਗੀ ਚਰਚਾ

  • 2 years ago
ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਕਿਸਾਨਾਂ ਦੀ ਬੈਠਕ ਅੱਜ ਹੋਵੇਗੀ। ਇਸ ਬੈਠਕ ਵਿਚ ਨਾਜਾਇਜ਼ ਕਬਜ਼ਿਆਂ 'ਤੇ ਵਿਚਾਰ-ਚਰਚਾ ਕੀਤੀ ਜਾਵੇਗੀ।

Recommended