"ਕਿਸਾਨਾਂ ਦੀਆਂ ਜ਼ਮੀਨਾਂ ਲੈ ਕੇ ਵੀ ਸਰਕਾਰ ਦਾ ਖਜ਼ਾਨਾ ਨਹੀਂ ਭਰ ਸਕਦਾ" @ABP Sanjha ​

  • 2 years ago
ਪੰਜਾਬ ਸਰਕਾਰ ਦੇ ਜ਼ਮੀਨਾਂ ਛੁਡਵਾਉਣ ਵਾਲੇ ਫੈਸਲੇ 'ਤੇ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜ਼ਮੀਨਾਂ ਲੈ ਕੇ ਵੀ ਸਰਕਾਰ ਦਾ ਖਜ਼ਾਨਾ ਨਹੀਂ ਭਰਨਾ।

Recommended