ਕੋਰੋਨਾ ਨਾਲ ਭਾਰਤ 'ਚ 47 ਲੱਖ ਮੌਤਾਂ ਦਾ ਅਨੁਮਾਨ! Corona virus ਨੂੰ ਲੈ ਕੇ WHO ਦਾ ਹੈਰਾਨੀਜਨਕ ਦਾਅਵਾ

  • 2 years ago
ਕੋਰੋਨਾ ਵਾਇਰਸ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਨੇ ਇਕ ਹੈਰਾਨੀਜਨਕ ਦਾਅਵਾ ਕੀਤਾ ਹੈ। ਦਰਅਸਲ ਵਿਸ਼ਵ ਸਿਹਤ ਸੰਗਠਨ ਅਨੁਸਾਰ ਭਾਰਤ ਵਿਚ ਹੁਣ ਤਕ ਕੋਰੋਨਾ ਨਾਲ 47 ਲੱਖ ਮੌਤਾ ਹੋ ਚੁੱਕੀਆਂ ਹਨ।

Recommended