ਇਹ ਆਮ ਆਦਮੀ 'ਆਪ' MLA ਸਕੂਟਰ 'ਤੇ ਆਇਆ ਸੀ ਕਾਗਜ਼ ਭਰਨ,

  • 2 years ago
ਇਹ ਆਮ ਆਦਮੀ 'ਆਪ' MLA ਸਕੂਟਰ 'ਤੇ ਆਇਆ ਸੀ ਕਾਗਜ਼ ਭਰਨ,
ਹੁਣ ਲਗਜ਼ਰੀ ਗੱਡੀ ਵੇਖ ਉੱਡ ਜਾਣਗੇ ਹੋਸ਼
ਹੁਣ ਖ਼ਾਸ ਲੋਕਾਂ ਵਾਲੀ ਗੱਡੀ 'ਚ ਆਏ 'ਆਮ ਆਦਮੀ'... ਕਾਲੀਆਂ ਐਨਕਾਂ ਲਗਾ Porsche ਗੱਡੀ 'ਚ ਨਗਰ ਨਿਗਮ ਦਫ਼ਤਰ ਆਏ MLA ਗੁਰਪ੍ਰੀਤ ਗੋਗੀ
ਹੁਣ ਕਰੋੜਾਂ ਦੀ ਗੱਡੀ 'ਚ ਪਹੁੰਚੇ 'ਆਮ' MLA
ਕਿਹਾ, ਮੇਰੇ ਮੁੰਡੇ ਦੀ ਗੱਡੀ ਆ, ਮੇਰੇ ਕੋਲ ਤਾਂ ਅੱਜ ਵੀ ਸਕੂਟਰ ਹੀ ਆ "
#LuxuryCars #MLA #AAP #Ludhiana #Scooter

#aamadmipartypunjab #luxurycars #punjabi

Recommended