Kumar Vishwas ਦੀ ਪਟੀਸ਼ਨ 'ਤੇ ਅੱਜ ਫੈਸਲਾ ਸੁਣਾ ਸਕਦੀ ਐ ਅਦਾਲਤ
  • 2 years ago
ਕੁਮਾਰ ਵਿਸ਼ਵਾਸ ਦੀ ਪਟੀਸ਼ਨ 'ਤੇ ਹਾਈ ਕੋਰਟ ਅੱਜ ਫੈਸਲਾ ਸੁਣਾ ਸਕਦੀ ਹੈ। ਕੇਜਰੀਵਾਲ ਖਿਲਾਫ ਟਵੀਟ ਕਰਨ ਦਾ ਮਾਮਲਾ ਹੈ, ਜਿਸ ਵਿਚ ਰੋਪੜ ਥਾਣੇ ਵਿਚ ਐਫਆਈਆਰ ਦਰਜ ਹੈ। ਕੁਮਾਰ ਵਿਸ਼ਵਾਸ ਨੇ ਇਹ ਐੱਫਆਈਆਰ ਰੱਦ ਕਰਵਾਉਣ ਲਈ ਹਾਈ ਕੋਰਟ ਦਾ ਰੁੱਖ ਕੀਤਾ ਸੀ।
Recommended