ਅਲਕਾ ਦੇ ਇਕੱਠ 'ਤੇ ਸਿੱਧੂ ਦਿਸੇ ਵੱਖ। ABP SANJHA

  • 2 years ago
ਕਾਂਗਰਸੀ ਆਗੂ ਰੋਪੜ ਪੁਲਿਸ ਅੱਗੇ ਪੇਸ਼ ਹੋ ਗਏ ਤੇ ਉਹ ਕੇਜਰੀਵਾਲ ਵਿਰੁੱਧ ਬਿਆਨਬਾਜ਼ੀ ਦੇ ਮਾਮਲੇ ਵਿਚ ਨਾਮਜ਼ਦ ਹਨ। ਇਸ ਦੌਰਾਨ ਰੋਪੜ ਥਾਣੇ ਵਿਚ ਪੰਜਾਬ ਕਾਂਗਰਸ ਲੀਡਰਾਂ ਵੱਲੋਂ ਰੋਪੜ ਥਾਣੇ ਵਿਖੇ ਖੂਬ ਹੰਗਾਮਾ ਕੀਤਾ ਗਿਆ। ਇਸ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਪੁਲਿਸ ਨਾਲ ਬਹਿਸਦੇ ਵੀ ਨਜ਼ਰ ਆਏ। ਇਸ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਬਾਕੀ ਕਾਂਗਰਸੀ ਆਗੂਆਂ ਤੋਂ ਵੱਖ ਹੀ ਦਿਸੇੇ।

Recommended