Delhi School 'ਚ ਬੋਲੇ CM Mann; ਕਿਹਾ- ਨਹੀਂ ਦੇਖੇ ਇਹੋ ਜਿਹੇ Next Level ਸਕੂਲ @ABP Sanjha ​
  • 2 years ago
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੋ ਦਿਨਾ ਦਿੱਲੀ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਵੱਲੋਂ ਦਿੱਲੀ ਦੇ ਡਾ. ਅੰਬੇਡਕਰ ਸਕੂਲ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਸਕੂਲ ਦੇਖ ਕੇ ਭਗਵੰਤ ਮਾਨ ਨੇ ਕਿਹਾ ਕਿ ਇਹ ਇਕ Next level ਸਕੂਲ ਹੈ। ਇਹੋ ਜਿਹੇ ਸਕੂਲ ਅਮਰੀਕਾ ਕੈਨੇਡਾ ਵਿਚ ਹੀ ਦੇਖੇ ਹਨ।
Recommended