ਜੋਗਿੰਦਰ ਉਗਰਾਹਾਂ
  • 3 years ago
26 ਨਵੰਬਰ 2020: ਜਦ ਜੋਗਿੰਦਰ ਉਗਰਾਹਾਂ ਨੇ ਖਨੌਰੀ ਤੋਂ ਅੱਗੇ ਨਾ ਵਧਣ ਦੀ ਗੱਲ ਕਹੀ ਸੀ।
ਨਾਕੇ ਤੋੜਨ ਵਾਲਿਆਂ ਨੂੰ ਭੰਡਣ ਤੋਂ ਪਹਿਲਾਂ ਆਹ ਸੁਣ ਲਿਓ ਜੇ ਚੇਤਾ ਭੁੱਲ ਗਿਆ ਹੋਵੇ ਤਾਂ। ਜਿਹਨਾਂ ਨੇ ਕਿਸਾਨ ਸੰਘਰਸ਼ ਨੂੰ ਐਥੋਂ ਤੱਕ ਪੁਚਾਇਆ, ਉਹਨਾਂ ਨੂੰ ਹੀ ਗੱਦਾਰੀਆਂ ਦੇ ਖਿਤਾਬ ਦੇ ਦਿੱਤੇ ਗੱਦਾਰਾਂ ਨੇ।
Recommended