Diary | Navjeet Gill | New Punjabi Song 2020| Japas Music
  • 3 years ago
Japas Music proudly Presents the beautiful sad romantic song “Diary” in a very Beautiful voice of “Navjeet Gill“ lyrics by Pinder Khanowal music created by Prince Sembhi. must watch & keep Supporting us...! thanks
for trade inquiry contact :
INDIA +91 98726-77255 ,
Canada - 604 751 1408, 416 312 1111,
USA - 832 628 5166

Create Tiktok video to get Featured:-
https://vm.tiktok.com/WgerXN/

Buy & Stream online this latest Punjabi song 2020 “Diary”

Wynk - https://bit.ly/2V0NbrB
Gaana - https://bit.ly/3bhwNtN
Jiosaavn - https://bit.ly/2UZaHFG
iTunes - https://apple.co/2Kz2Vxt
Apple Music - https://apple.co/2Kz2Vxt
Spotify - https://spoti.fi/2XJ8wZW
Amazon Prime Music - https://amzn.to/2xNCW2g
----------------------------------------­---
Song - Diary
Singer - Navjeet Gill (FB:- https://www.facebook.com/singernavjee...)
Lyrics - Pinder Khanowal
Music - Prince Sembhi
Poetry Vocal - Nav Dolorain
Cast - Jyoti & Shashank
Producer - Japas Dhaliwal & Samarpal Brar
Presentations - Amar Jindowalia
Project By - Arjun Singh (Ava Film & Entertainment)
DOP - Pawan Mishra
Additional DOP - Canady
Makeup - Channi
Editor - Mandeep KB
Colorist - Baljinder Muhar
Special Thanks - Pawandeep Soch(USA), Prince Sandhu, Being She Aparna Bajpai
Production - Deepak Sharma
Video By - Jitendra Singh Gill
Label - Japas Music
----------------------------------------­---
Caller Tunes:-
Airtel - 5432117416158
Vodafone Subscribers SMS 11980967 to 56789
Idea Subscribers SMS DT11980967 to 55456
BSNL (South / East) Subscribers SMS BT11980967 To 56700
------------------------------------------------------
ਇੱਕ ਚੇਤੇ ਤੇਰਾ ਨਾਂ...ਇੱਕ ਚੇਤੇ ਤੇਰਾ ਨਾਂ...!

ਮੈਂ ਅੱਜ ਵੀ ਸਾਂਭੀ ਆ, ਤੇਰੀ ਦਿੱਤੀ ਡਾਇਰੀ ਨੀ
ਜਿਹਦੇ ‘ਤੇ ਵਾਉਂਦੀ ਸੀ, ਨਾਮ ਪਿੱਛੋਂ ਦਿਲ ਜੋੜ ਕੇ
ਨੀ ਝੱਲੀਏ, ਦੱਸ ਵਜ੍ਹਾ ਕੀ ਹੋਈ ਏ ਖਤਾ
ਚੱਲੀ ਏ ਮੇਰੇ ਤੋਂ, ਇੰਜ ਤੂੰ ਮੁੱਖ ਮੋੜ ਕੇ
ਮੈਂ ਅੱਜ ਵੀ ਸਾਂਭੀ ਆ, ਤੇਰੀ ਦਿੱਤੀ ਡਾਇਰੀ ਨੀ
ਜੀਹਦੇ ‘ਤੇ ਵਾਉਂਦੀ ਸੀ, ਨਾਮ ਪਿੱਛੋਂ ਦਿਲ ਜੋੜ ਕੇ

ਕਾਗਜ਼ ਦੇ ਪੰਨਿਆਂ ‘ਤੇ ਨਿੱਤ ਹੀ, ਮੈਂ ਯਾਦ ਨੂੰ ਪਰੋਵਾਂ
ਯਾਦ ਕਰਾਂ ਮੈਂ ਦਿਨ ਵੇਲੇ ਤੇ, ਰਾਤਾਂ ਨੂੰ ਨਾ ਸੋਵਾਂ
ਯਾਦ ਕਰਾ ਮੈਂ ਦਿਨ ਵੇਲੇ ਤੇ, ਰਾਤਾਂ ਨੂੰ ਨਾ ਸੋਵਾਂ
ਮੈਨੂੰ ਤਾਂ ਭੁੱਲਦੇ ਨਹੀਂ, ਬੀਤੇ ਪਲ ਨਾਲ ਤੇਰੇ
ਤੂੰ ਵੀ ਤਾ ਦੇਖੀ ਨੀ, ਦੇਖੀ ਉਹ ਮਨ ਟੋਲ ਕੇ

ਮੈਂ ਸੁਪਨਾ ਹਾਂ ਮੈਂ ਸੱਚ ਨਹੀ, ਟੁੱਟਾ ਦਿਲ ਹਾਂ ਟੁੱਟਾ ਕੱਚ ਨਹੀਂ
ਟੁੱਟਾ ਦਿਲ ਹਾਂ ਟੁੱਟਾ ਕੱਚ ਨਹੀਂ...!
ਦੱਸ ਤੈਨੂੰ ਕੀ ਮਿਲਿਆ, ਪਿੰਦਰ ਨੂੰ ਏਦਾਂ ਰੋਲ ਕੇ

ਇੱਕ ਚੇਤੇ ਤੇਰਾ ਨਾਂ, ਜਿਵੇ ਨਾਲ ਪਰਛਾਵਾਂ
ਕੋਲ ਯਾਦਾਂ ਨੂੰ ਬਿਠਾਕੇ ਨੀ, ਮੈਂ ਰੋਣ ਲੱਗ ਜਾਵਾਂ
ਦੱਸਾਂ ਕਿਸੇ ਨੂੰ ਨਾ ਦੁੱਖ, ਨੀ ਮੈਂ ਦਿਲ ‘ਚ ਲੁਕਾਵਾਂ
ਜਦੋ ਯਾਦ ਤੇਰੀ ਆਵੇ, ਡਾਇਰੀ ਸੀਨੇ ਨਾਲ ਲਾਵਾਂ
ਡਾਇਰੀ ਸੀਨੇ ਨਾਲ ਲਾਵਾਂ...!

ਮੈਂ ਅੱਜ ਵੀ ਸਾਂਭੀ ਆ, ਤੇਰੀ ਦਿੱਤੀ ਡਾਇਰੀ ਨੀ
ਜੀਹਦੇ ‘ਤੇ ਵਾਉਂਦੀ ਸੀ, ਨਾਮ ਪਿੱਛੋਂ ਦਿਲ ਜੋੜ ਕੇ
ਮੈਂ ਅੱਜ ਵੀ ਸਾਂਭੀ ਆ, ਤੇਰੀ ਦਿੱਤੀ ਡਾਇਰੀ ਨੀ
ਜੀਹਦੇ ‘ਤੇ ਵਾਉਂਦੀ ਸੀ ਨਾਮ ਪਿੱਛੋਂ, ਦਿਲ ਜੋੜ ਕੇ
ਇੱਕ ਚੇਤੇ ਤੇਰਾ ਨਾਂ...ਇੱਕ ਚੇਤੇ ਤੇਰਾ ਨਾਂ...!
----------------------------------------­---
Connect with JapasMusic
----------------------------------------­---
Like Facebook Page:- https://www.facebook.com/japasmusic
Website:- http://www.japasmusic.com
Follow On Twitter:- https://twitter.com/JapasMusic
Follow On Google+ :- http://goo.gl/raUwtY
Instagram :- http://instagram.com/japasmusic
Subscribe Music
Recommended