#Ambassadorsofhope online competision for all students and win IPad, laptop, Android tablet!! PUNJAB government scheme

  • 4 years ago
Hi
I am Monu singh welcome to our YouTube channel TecH Monu,

About tha video- ਪੰਜਾਬ ਦੇ ਸਾਰੇ ਸਕੂਲੀ ਵਿਦਿਆਰਥੀਆਂ
ਲਈ ਸੁਨਹਿਰੀ ਮੌਕਾ

AMBASSADORS of hope

ਜੇਤੂ ਵਿਦਿਆਰਥੀਆਂ ਨੂੰ ਇਨਾਮ ਵਜੋਂ ਦਿੱਤੇ ਜਾਣਗੇ
ਐਪਲ I-Pad
ਲੇਪਟੋਪ
ਟੇਬਲੇਟ
ਸਾਨੂੰ ਦੱਸੋbਇਸ ਲਾਕਡਾਉਨ ਦੀ ਘੜੀ 'ਚ ਭਵਿੱਖ ਦੀ।
ਉਮੀਦ ਬਾਰੇ ਤੁਹਾਡੇ ਕੀ ਵਿਚਾਰ ਹਨ?
ਆਪਣੇ ਵਿਚਾਰ ਨੂੰ ਕਵਿਤਾ, ਗੀਤ,ਐਕਟਿੰਗ ਜਾਂ ਇੱਕ ਛੋਟੇ ਭਾਸ਼ਣ ਦੇ ਰੂਪ 'ਚ ਪੇਸ਼ ਕਰੋ।
ਮੁਕਾਬਲੇ 'ਚ ਹਿੱਸਾ ਲੈਣ ਲਈ
ਨੂੰ ਦਿੱਤੇ ਗਏ ਟੋਪਿਕ 'ਤੇ ਇੱਕ ਵੀਡੀਉ ਬਣਾਓ-ਆਪਣਾ ਨਾਮ,
| ਸਕੂਲ ਦਾ ਨਾਮ, ਜਮਾਤ ਤੇ ਜ਼ਿਲ੍ਹੇ ਦਾ ਨਾਮ ਲਿਖੋ .
¤ ਆਪਣੇ ਮਨਪਸੰਦ ਸੋਸ਼ਲ ਮੀਡੀਆ ਪਲੇਟਫਾਰਮ 'ਤੇ ।
#AmbassadorsofHOPE ਨਾਲ ਅਪਲੋਡ ਕਰ, ਲਿੰਕ ਨੂੰ
ambassadorsofhopepunjab@gmail.com
'ਤੇ ਭੇਜੋ।
ਨਿਯਮ ਤੇ ਸ਼ਰਤਾਂ
ਮੈਂ ਵੀਡੀਓ 1 ਤੋਂ 3 ਮਿੰਟ ਦੀ ਹੋਵੇ।
ਸੀ ਵੀਡੀਓ ਪੰਜਾਬੀ, ਹਿੰਦੀ, ਅੰਗਰੇਜ਼ੀ ਜਾਂ ਉਰਦੂ ਕਿਸੇ ਇੱਕ ਜਾਂ
ਇਹਨਾਂ ਸਾਰੀਆਂ ਭਾਸ਼ਾਵਾਂ ਨੂੰ ਮਿਲਾ ਕੇ ਬਣਾਈ ਜਾ ਸਕਦੀ ਹੈ।
ਕਾਂਟੇਸਟ ਵਿੱਚ ਹਿੱਸਾ ਲੈਣ ਵਾਲੇ ਪਹਿਲੀ ਤੋਂ
ਬਾਰਵੀਂ ਜਮਾਤ ਦੇ ਵਿਦਿਆਰਥੀ ਹੋਣੇ ਚਾਹੀਦੇ ਹਨ।
3 ਮਈ ਤੋਂ ਪਹਿਲਾਂ ਆਪਣੀਆਂ ਐਂਟਰੀਆਂ ਭੇਜੋ।
ਵਧੇਰੇ ਜਾਣਕਾਰੀ ਲਈ
@Vijayinder Singlamp
ਫੇਸਬੁੱਕ ਪੇਜ 'ਤੇ ਜਾਉ


please don't forget
LIKE | SHARE | COMMENT | SUBSCRIBE

follow me on (
 
1. Instagram :- https://instagram.com/mrmonusingh?igshid=x9b19p835vls

2. Facebook :- https://www.facebook.com/monusinghm

#Ambassadorsofhope,Vijayinder singla,@vijayindersinglamp,Punjab education board new scheme,Punjab education minister announce new scheme,PSEb new updates,Punjab police volunteer application form,punjab police volunteer recruitment,Punjab police volunteer bharti,PSEb announce students competition,students on covid19,students speech on covid19,Punjab government jobs 2020,punjab govt jobs 2020,Latest govt jobs in may Punjab,Punjab sarkari Naukri 2020

#psebnewupdate
#Punjabeducationboard
#psebstudentcompetetion
#carrieralert
#TecHMonu
#techmonu

Recommended