ਫੂਲਕਾ ਵੀ ਖਹਿਰਾ ਧੜੇ ਨਾਲ ਡਟੇ, ਕਿਹਾ-ਖਹਿਰਾ ਦੀ ਕੁਰਸੀ ਪਿੱਛੇ ਕਰਨ ਦਾ ਸਵਾਲ ਹੀ ਨਹੀਂ
  • 6 years ago
ਆਮ ਆਦਮੀ ਪਾਰਟੀ (ਆਪ) ਵਿਚ ਛਿੜਿਆ ਕਲੇਸ਼ ਹੋ ਡੂੰਘਾ ਹੁੰਦਾ ਜਾ ਰਿਹਾ ਹੈ। ਵਿਰੋਧੀ ਧਿਰ ਦੇ ਅਹੁਦੇ ਤੋਂ ਲਾਂਭੇ ਕੀਤੇ ਸੁਖਪਾਲ ਸਿੰਘ ਖਹਿਰਾ ਨਾਲ ਧੜਾ ਧੜ ਜੁੜ ਰਹੇ ਆਪ ਦੇ ਵਿਧਾਇਕ ਨਵੀਂ ਸਫ਼ਬੰਦੀ ਦੇ ਸੰਕੇਤ ਦੇ ਰਹੇ ਹਨ। ਅੱਜ ਵੀ ਬਾਗੀ ਧੜੇ ਦਾ ਦਿਨ ਰਿਹਾ। ਆਪ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਵੀ ਖਹਿਰਾ ਧੜੇ ਦੀ ਹਮਾਇਤ ਉਤੇ ਉਤਰ ਆਏ ਤੇ ਖਹਿਰਾ ਨਾਲ ਮਿਲ ਕੇ ਇਜਲਾਸ ਦਾ ਸਮਾਂ ਇੱਕ ਹਫਤਾ ਹੋਰ ਵਧਾਉਣ ਲਈ ਧਰਨਾ ਦੇ ਦਿੱਤਾ।

About Channel:
News 18 Punjab/Haryana/Himachal is an exclusive news channel on YouTube which streams news related to Punjab, Haryana, Himachal Pradesh, Nation and the World. Along with the news, the channel also has discussions on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर चर्चा एवं विशेष सीरीज भी प्रकाशित होती हैं जो की काफी रोचक एवं सूचनापूर्ण हैं |

For Latest news and updates, log on to:
Subscribe to our channel:
Follow Us on Twitter:



Like Us on Facebook:
Recommended